ਜਮਾਂਦਰੂ ਦਿਲ ਦੀ ਬਿਮਾਰੀ ਵਾਲੇ 217 ਬੱਚਿਆਂ ਦਾ ਆਰ.ਬੀ.ਐਸ.ਕੇ. ਅਧੀਨ ਮੁਫ਼ਤ ਇਲਾਜ ਕੀਤਾ: ਬਲਬੀਰ ਸਿੱਧੂ

ਚੰਡੀਗੜ੍ਹ, 6 ਸਤੰਬਰ । ਕੋਰੋਨਾ ਸੰਕਟ ਕਾਰਨ ਸਾਰੇ ਸਕੂਲ ਅਤੇ ਆਂਗਨਵਾੜੀ ਕੇਂਦਰ ਮਾਰਚ, 2020 ਤੋਂ ਮਾਰਚ, 2021 ਤੱਕ ਬੰਦ ਰਹੇ, ਜਦੋਂ ਕਿ ਇਸ ਸਮੇਂ ਦੌਰਾਨ ਰਾਸ਼ਟਰੀ ਬਾਲ ਸਿਹਤ ਕਾਰਯਕਰਮ (ਆਰਬੀਐਸਕੇ) ਅਧੀਨ ਸਰਜਰੀ ਨਾਲ ਜਮਾਂਦਰੂ ਦਿਲ ਦੀ ਬਿਮਾਰੀ ਵਾਲੇ 217 ਬੱਚਿਆਂ ਅਤੇ ਪੀ.ਆਈ.ਡੀ.ਡੀ. (ਪ੍ਰਾਇਮਰੀ ਇਮਯੂਨੋ ਘਾਟ ਰੋਗ) ਤੋਂ ਪੀੜਤ 18 ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਗਿਆ। … Continue reading ਜਮਾਂਦਰੂ ਦਿਲ ਦੀ ਬਿਮਾਰੀ ਵਾਲੇ 217 ਬੱਚਿਆਂ ਦਾ ਆਰ.ਬੀ.ਐਸ.ਕੇ. ਅਧੀਨ ਮੁਫ਼ਤ ਇਲਾਜ ਕੀਤਾ: ਬਲਬੀਰ ਸਿੱਧੂ